ਸੇਵਕ ਵਾਲੇ ਲਵਾਓ ਹਾਜਰੀ 😂❤
ਸੇਵਕ ਵਾਲੇ ਲਵਾਓ ਹਾਜਰੀ🥰🥰🥰🥰🥰
ਯਾਰ ਇੱਕ ਗੱਲ ਤਾ ਹੈ ਪੰਜਾਬ ਚ ਵਿਡੀਉ ਤਾ ਹਰ ਕੋਈ ਬਣਾਉਦਾ ਪਰ ਯਾਰ ਕਾਕੂ ਮੈਹਨੀਆ ਟੀਮ ਤੇ ਪੱਖੋਕੇ ਵਾਲੇ ਭਾਊ ਦੀ ਟੀਮ ਸਿਰਾ ਤਾ ਇਹ ਦੋਨੋ ਹੀ ਕਰਾਉਦੇ ਆ ਨਾਲੇ ਫੈਮਿਲੀ ਚ ਬੈਠ ਕੇ ਵਧੀਆ ਇੰਟਰਟੈਨਮੈਂਟ ਕਰਾਉਦੇ ਆ ਪ੍ਰਮਾਤਮਾ ਤੁਹਾਡੀ ਸਾਰੀਆਂ ਦੀ ਦਿਨ ਦੋਗਣੀ ਰਾਤ ਚੋਗਣੀ ਤਰੇਕੀ ਕਰੇ ❤️🙏
ਟੈਂਸ਼ਨ ਭਰੀ ਜਿੰਦਗੀ ਵਿੱਚ ਲੋਕਾਂ ਨੂੰ ਹਸਾਉਣ ਦਾ ਵਧੀਆ ਉਪਰਾਲਾ
ਕਿਸ ਕਿਸ ਨੂੰ ਪੰਜਾਬੀ ਵੀਡਿਓ ਵਧੀਆ ਲੱਗਦੀ ਏ 😂😂😂😂😂😂😂😂🎉🎉🎉🎉🎉🎉🎉🎉🎉❤❤❤❤❤❤❤❤❤❤😊😊😊😊😊😊😊
ਦੁੱਧ ਵਾਲਾ ਕੈਨ ਧਿਆਨ ਨਾਲ ਚੱਕਣਾ ਸੀ , ਜਦੋਂ ਸਾਈਕਲ ਬਸ ਪਿੱਛੇ ਰੱਖਣ ਲੱਗੇ ਸੀ , ਕੈਨ ਟੇਢਾ ਹੋ ਗਿਆ ਸੀ , ਐਵੇਂ ਲੱਗਾ ਖਾਲੀ ਆ ਬਾਕੀ ਬਹੁਤ ਘੈਂਟ ਆ❤😊😂😂 god bless you all off u ❤❤❤
ਬਹੁਤ ਹੀਂ ਸਾਫ ਸੁਥਰੀ ਕਾਮੇਡੀ ਹੈ, ਮਜ਼ਾ ਆ ਗਿਆ ਵੇਖਕੇ 😜... 80 ਮਾਝੇ ਵਾਲੇ ਭਾਊ.. ਜੰਡਿਆਲਾ ਗੁਰੂ ਤੋਂ
ਗੰਦ ਪਾਉਣ ਆਲਿਆਂ ਨਾਲੋਂ ਇਹ ਕਿੰਨੇਂ ਚੰਗੇ ਆ ਇਹਨਾਂ ਦੀ ਕਿਹੜਾ ਵੀਡੀਓ ਨਹੀਂ ਚੱਲ ਦੀ
Sewak de fan hajri lvao❤❤❤❤👍👍👍
ਭੱਜ ਓਏ ਸੇਵਕਾਂ ਇਥੇ ਕੰਮ ਠੀਕ ਈ 🤣
ਭੂਆ ਵਾਲਾ ਰੋਲ ਵੀ ਸਿਰਾ ਕਰਾਉਂਦਾ ਵੀਰ ❤😂
Sukar aa veero tadi video ayi. Bahut wait krde pye c.. tadi video di.. thnks kakku bai video lyi.. Dilo love uuu aa bai tanu te tadi all team nu.. ( Amritsar ) to.. sare veera prava nu love you..
ਬਾਈ, ਥੋਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਪਰਿਵਾਰ "ਚ ਬੈਠ ਕੇ ਦੇਖਣ ਆਲ਼ੀਆਂ ਹੁੰਦੀਆਂ, ਬਾ-ਕਮਾਲ ਵੀਡੀਓ,,,,ਤੇ,,,,ਬਾ-ਕਮਾਲ ਵੀਡੀਓ ਕੁਆਲਿਟੀ,, 👍👍👍👍👍👍👍💯💯💯💯💯💯💯
ਫਸਟ ਪਾਠ ਬਹੁਤ ਜਿਆਦਾ ਵਧੀਆ ਸੀ ਕਾਕੂ ਵੀਰੇ ਸੈਕਿੰਡ ਪਾਰਟ ਠੀਕ-ਠਾਕ ਜਾਈਏ
ਸਾਰੇ ਐਕਟਰ ਇੱਕ ਤੋਂ ਇੱਕ ਹਨ❤
ਬਹੁਤ ਵਧੀਆ ਵੀਡੀਓ ਵੀਰੇ ਬਹੁਤ ਜ਼ਿਆਦਾ ਮਜ਼ਾ ਆਇਆ 😂😂😂
Bohat der to intezar si is video da 😂😂😂😂😂❤❤❤❤
ਲਫਾਫੇ ਚ ਪੱਕੇ ਨੈਰ ਚ ਸੁੱਟ ਦਾਉ ਗੀ 😂
Really enjoyed it 😊😊🙏🙏
@kaku.mehnian